Automatic language translation
Our website uses an automatic service to translate our content into different languages. These translations should be used as a guide only. See our Accessibility page for further information.
Hardev Singh acknowledges that there is no place for domestic and family violence in his faith.
ਹਰਦੇਵ ਸਿੰਘ, ਗ੍ਰੰਥੀ ਦੀ ਤਰਫ਼ੋਂ ਘਰੇਲੂ ਅਤੇ ਪਰਿਵਾਰਕ ਹਿੰਸਾ ਬਾਰੇ ਇੱਕ ਸੰਦੇਸ਼ - ਪੰਜਾਬੀ ਭਾਸ਼ਾ
(ਸੰਗੀਤ)
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਦਾਸ, ਭਾਈ ਹਰਦੇਵ ਸਿੰਘ ਹੈੱਡ ਗ੍ਰੰਥੀ, ਗੁਰੂ ਘਰ ਗਲੇਨਵੁਦ ਸਿਡਨੀ
ਪਰਿਵਾਰਕ ਹਿੰਸਾ ਦੇ ਬਾਰੇ ਗੁਰੂ ਨਾਨਕ ਦੇ ਘਰ ਵਿੱਚ ਕਿਸੇ ਵੀ ਪ੍ਰਕਾਰ ਕਿਸੇ ਵੀ ਜੀ ਦੇ ਨਾਲ
ਵਧੀਕੀ ਕਰਨੀ ਪ੍ਰਵਾਨ ਨਹੀਂ ਹੈ
ਸਕ੍ਰੀਨ ਉੱਤੇ ਲਿਖਿਤ ਸੰਦੇਸ਼ ਦੇ ਨਾਲ ਤਸਵੀਰ
1800RESPECT
ਰਾਸ਼ਟਰੀ ਘਰੇਲੂ ਪਰਿਵਾਰਕ ਅਤੇ
ਜਿਨਸੀ ਹਿੰਸਾ ਸਲਾਹਕਾਰ ਸੇਵਾ
ਜੇਕਰ ਤੁਸੀਂ ਖ਼ਤਰੇ ਵਿੱਚ ਹੋ ਤਾਂ 000 'ਤੇ ਫ਼ੋਨ ਕਰੋ।
1800RESPECT: 1800 737 732 ਜਾਂ
ਸਲਾਹ ਲਈ ਇੱਕ ਮੁਫ਼ਤ ਅਤੇ ਗੁਪਤ ਸੇਵਾ ਜੋ 24/7 ਉਪਲਬਧ ਹੈ,
ਘਰੇਲੂ, ਪਰਿਵਾਰਕ ਜਾਂ ਜਿਨਸੀ ਹਿੰਸਾ ਤੋਂ ਪ੍ਰਭਾਵਿਤ ਹੋ ਰਹੇ ਲੋਕਾਂ ਲਈ
ਜਾਣਕਾਰੀ ਅਤੇ ਸਹਾਰਾ।
MensLine Australia
ਮੇੱਨਜ਼ਲਾਈਨ ਔਸਟ੍ਰੇਲਿਆ 1300 78 99 78
ਮੇੱਨਜ਼ਲਾਈਨ ਔਸਟ੍ਰੇਲਿਆ 1300 78 99 78 ਜਾਂ www.mensline.org.au
ਪਰਿਵਾਰਕ ਅਤੇ ਰਿਸ਼ਤਿਆਂ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ
ਬੰਦਿਆਂ ਵਾਸਤੇ ਮੁਫ਼ਤ, ਪੇਸ਼ੇਵਰ, ਗੁਪਤ
ਟੈਲੀਫ਼ੋਨ ਅਤੇ ਆਨਲਾਇਨ ਸਹਾਇਤਾ ਸੇਵਾ।
ਸਹਾਇਤਾ 24/7 ਉਪਲਬਧ ਹੈ। ਕੀ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ?
ਅਨੁਵਾਦ ਅਤੇ ਦੁਭਾਸ਼ੀਆ ਸੇਵਾ ਨੂੰ 131 450 ‘ਤੇ ਫ਼ੋਨ ਕਰੋ
ਅਤੇ ਉਨ੍ਹਾਂ ਨੂੰ ਉਸ ਸੇਵਾ ਦਾ ਨਾਂ ਅਤੇ ਨੰਬਰ ਪ੍ਰਦਾਨ ਕਰੋ ਜਿਸ ਨਾਲ ਤੁਸੀਂ ਗੱਲ ਕਰਨੀ ਚਾਹੁੰਦੇ ਹੋ।
NSW ਸਰਕਾਰ ਦਾ ਲੋਗੋ (ਚਿਨ੍ਹ)
ਸੰਦੇਸ਼ ਦੀ ਸਮਾਪਤੀ
A Domestic and Family Violence Message from Hardev Singh Granthi - Punjabi Language
(music)
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਦਾਸ, ਭਾਈ ਹਰਦੇਵ ਸਿੰਘ ਹੈੱਡ ਗ੍ਰੰਥੀ, ਗੁਰੂ ਘਰ ਗਲੇਨਵੁਦ ਸਿਡਨੀ
ਪਰਿਵਾਰਕ ਹਿੰਸਾ ਦੇ ਬਾਰੇ ਗੁਰੂ ਨਾਨਕ ਦੇ ਘਰ ਵਿੱਚ ਕਿਸੇ ਵੀ ਪ੍ਰਕਾਰ ਕਿਸੇ ਵੀ ਜੀ ਦੇ ਨਾਲ
ਵਧੀਕੀ ਕਰਨੀ ਪ੍ਰਵਾਨ ਨਹੀਂ ਹੈ
English Captions/subtitles
Waheguru Ji Ka Khalsa, Waheguru ji Ki Fateh. I Hardev Singh Head Granthi at Glenwood Gurdwara Sydney. It is not permissible to abuse any kind or creature in home or society, been told and scripted by Guru Nanak Devi Ji regarding domestic violence.
Image on screen with text
1800 RESPECT
National domestic family and sexual assault counselling service.
Call 000 if you are in Danger.
1800RESPECT or 1800 732 732 or www.1800respect.org.au
Free confidential service available 24/7 for counselling information and support for people affected by domestic, family or sexual violence.
MENSLine Australia
Mensline Australia 1300 78 99 78 or www.mensline.org.au
Free, professional, confidential telephone and online support service for men with family and relationship concerns. Support is available 24/7.
Need an Interpreter call the translating and interpreting service 131 450 and provide them with the name and number of the service you wish to access.
NSW Government Logo
END Transcript.
20 Sep 2024